ਸਿੱਧੂ ਮੂਸੇਵਾਲੇ ਦੀ ਕਿਤਾਬ ਲਿਖਣ ਵਾਲੇ ਤੇ ਹੋਈ ਐਫਆਈਆਰ ਦਰਜ

ਸਿੱਧੂ ਮੂਸੇ ਵਾਲੇ ਦੀ ਕਿਤਾਬ ਲਿਖਣ ਵੇਲੇ ਮਾਤਾ ਪਿਤਾ ਤੋਂ ਨਹੀਂ ਲੈਤੀ ਮਨਜ਼ੂਰੀ
ਮਾਨਸਾ ਜ਼ਿਲ੍ਹੇ ਦੇ ਹੀ ਜੰਪਲ ਜੋ ਕਿ ਕਹਿੰਦਾ ਹੈ ਕਿ ਮੈਂ ਸਿੱਧੂ ਮੂਸੇ ਵਾਲੇ ਦੇ ਕਾਫੀ ਸਮੇਂ ਨਜ਼ਦੀਕ ਰਿਹਾ ਹਾਂ ਅਤੇ ਉਸਨੇ ਸਿੱਧੂ ਮੂਸੇ ਵਾਲੇ ਦੇ ਉੱਪਰ ਇੱਕ ਕਿਤਾਬ ਲਿਖ ਦਿੱਤੀ ਜਿਸ ਦੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਇਤਰਾਜ ਕਰਕੇ ਉਸਦੇ ਉੱਪਰ ਇੱਕ ਐਫ ਆਈਆਰ ਲਾਂਚ ਕਰਾ ਦਿੱਤੀ ਹੈ
news portal development company in india
marketmystique