ताजा खबरें

ਵਿਸ਼ਵ ਏਡਜ਼ ਦਿਵਸ ਮੌਕੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਜ਼ ਨੇ ਕੱਢੀ ਜਾਗਰੂਕਤਾ ਰੈਲੀ ਮਾਨਸਾ, 02 ਦਸੰਬਰ : ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਾਇਕ ਡਾਇਰੈਕਟਰ ਰਘਵੀਰ

Read More »

ਮਾਨਸਾ ( ) ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਲਾਨਾਂ ਸਪਤਾਹਿਕ ਮੁਹਿੰਮ ਤਹਿਤ ਪਬਲਿਕ ਤੋਂ ਸਹਿਯੋਗ ਲੈਣ ਅਤੇ ਭ੍ਰਿਸ਼ਾਟਾਚਾਰੀਆਂ ਤੇ ਸਿਕੰਜਾਂ ਕਸਣ ਲਈ ਅੱਜ ਪਬਲਿਕ ਮੀਟਿੰਗ ਕੀਤੀ ਤੇ ਮੁਹਿੰਮ ਦਾ ਅਗਾਜ਼ ਕੀਤਾ । ਇਸ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਟੀਮ ਮਾਨਸਾ ਵਿਖੇ ਤਾਇਨਾਤ ਐਸ ਆਈ ਮੈਡਮ ਬਲਦੀਪ ਕੌਰ ਤੇ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਹਰਪਾਲ ਸਿੰਘ, ਪੀਪੀਐਸ ਐਸਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਅਤੇ ਸ਼੍ਰੀ ਸੰਦੀਪ ਸਿੰਘ, ਪੀਪੀਐਸ ਡੀਐਸਪੀ ਵਿਜੀਲੈਂਸ ਯੂਨਿਟ ਮਾਨਸਾ ਜੀ ਦੀ ਅਗਵਾਹੀ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਪੋਸਟਰ ਸ਼ਹਿਰ ਅੰਦਰ ਲਗਾਏ ਗਏ ਤੇ ਲੋਕਾਂ ਨੂੰ ਜਾਣਕਾਰੀ ਨੂੰ ਜਾਣਕਾਰੀ ਦਿਤੀ ਗਈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਇਲਾਵਾ ਸਿਵਲ ਹਸਪਤਾਲ ਮਾਨਸਾ, ਬੱਸ ਸਟੈਂਡ, ਤਹਿਸੀਲਦਾਰ ਦਫਤਰ ਮਾਨਸਾ ਅਤੇ ਮਾਤਾ ਸੁੰਦਰੀ ਕਾਲਜ ਲੜਕੀਆਂ ਵਿਖੇ ਪੋਸਟਰ ਲਗਾਏ ਗਏ । ਹੋਰ ਜਾਣਕਾਰੀ ਵਿੱਚ ਐਸ ਆਈ ਮੈਡਮ ਬਲਦੀਪ ਕੌਰ ਨੇ ਦੱਸਿਆ ਕਿ ਕਿ ਇਹ ਮੁਹਿੰਮ 3 ਨਵੰਬਰ ਤੱਕ ਜਾਰੀ ਰਹੇਗੀ ।

विज्ञापन
news portal development company in india
buzzopen
बड़ी खबर

जीवन शैली
पंचांग
digitalgriot
digitalconvey
राष्ट्रीय

क्रिकेट
marketmystique
buzz4ai
शिक्षा

खेल

नामलिक्स एआई समीक्षा: विशेषताएं, मूल्य और तुलना

नामलिक्स एआई एक उन्नत नाम-उत्पादन उपकरण है जो कृत्रिम बुद्धिमत्ता द्वारा संचालित है, जिसे व्यवसायों और उद्यमियों को उनके ब्रांड, उत्पाद या सेवा के लिए

मनोरंजन